ਪੰਜਾਬੀ
- Homework in BC Elementary Schools ਬੀ ਸੀ ਦੇ ਐਲੀਮੈਂਟਰੀ ਸਕੂਲਾਂ ਵਿਚ ਹੋਮਵਰਕ
- ESL Support Class – Why? ਈ ਐੱਸ ਐੱਲ ਮਦਦ ਲਈ ਜਮਾਤ - ਕਿਉਂ?
- Letter grades ਲੈਟਰ ਗਰੇਡਜ਼
- Common questions about letter grades for ESL students ਈ ਐੱਸ ਐੱਲ ਵਿਦਿਆਰਥੀਆਂ ਲਈ ਲੈਟਰ ਗਰੇਡਜ਼ ਬਾਰੇ ਪੁੱਛੇ ਜਾਂਦੇ ਆਮ ਸਵਾਲ
- New country; New school system ਨਵਾਂ ਦੇਸ਼; ਨਵਾਂ ਸਕੂਲ ਸਿਸਟਮ
- Parent Questions and Answers ਮਾਪਿਆਂ ਦੇ ਸਵਾਲ ਅਤੇ ਜਵਾਬ
- Homework in BC Secondary Schools ਬੀ ਸੀ ਦੇ ਸੈਕੰਡਰੀ ਸਕੂਲਾਂ ਵਿਚ ਹੋਮਵਰਕ
- Discipline at Home and School ਘਰ ਅਤੇ ਸਕੂਲ ਵਿੱਚ ਅਨੁਸ਼ਾਸਨ
- Parenting ਪੇਰੈਂਟਿੰਗ
- Plagiarism ਸਾਹਿਤ ਚੋਰੀ
- What Schools Expect from Students & their Families ਵਿਦਿਆਰਥੀਆਂ ਅਤੇ ਉਹਨਾਂ ਦੇ ਪਰਿਵਾਰਾਂ ਤੋਂ ਸਕੂਲ ਕੀ ਉਮੀਦਾਂ ਰੱਖਦੇ ਹਨ
- Study Tips ਪੜ੍ਹਾਈ ਦੇ ਗੁਰ
- Ways You Can Support Your Child’s Learning at Home ਘਰ ਵਿੱਚ ਪੜ੍ਹਾਈ ਲਈ ਆਪਣੇ ਬੱਚੇ ਦੀ ਮਦਦ ਕਰਨ ਦੇ ਤਰੀਕੇ
For orientations and events for South Asian parents, click here.
DRPC ਦਾ ਦਫਤਰ ਨਵੀਂ ਥਾਂ ਤੇ ਖੁੱਲ ਚੁੱਕਾ ਹੈ ।
ਹੁਣ ਸਾਡਾ ਨਵਾਂ ਪੱਤਾ ਹੈ
1000 East 59th Avenue (East Wing Moberly Elementary School)
ਇਸ ਨਵੇਂ ਪਤੇ ਤੇ ਸਾਡਾ ਪਹਿਲਾ ਕਮਕਾਜੀ ਦਿਨ ਸੋਮਵਾਰ ਮਈ 10, 2010 ਹੋਵੇਗਾ ।
ਇਸ ਤਬਦੀਲੀ ਦੇ ਸਮੇਂ, ਅਸੀਂ ਤੁਹਾਡੇ ਧੀਰਜ ਲਈ ਧੰਨਵਾਦੀ ਹਾਂ ।
- ਪੰਜਾਬੀ Punjabi
Registration Information
ਰਜਿਸਟਰ ਕਰਨ ਵੇਲੇ ਵਿਦਿਆਰਥੀ ਦੇ ਨਾਲ ਉਸ ਦੇ ਮਾਤਾ-ਪਿਤਾ ਜਾਂ ਸਰਪ੍ਰਸਤ ਦਾ ਆਉਣਾ ਜਰੂਰੀ ਹੈ ਅਤੇ ਹੇਠ ਲਿਖੇ ਅਸਲੀ ਕਾਗਜ਼ਾਤ ਦਿਖਾਉਣੇ ਲਾਜ਼ਮੀ ਹਨ
(ਜੇਕਰ ਸਾਰੇ ਕਾਗਜ਼ਾਤ ਅੰਗਰੇਜ਼ੀ ਵਿਚ ਨਹੀਂ ਹਨ ਤਾਂ ਅੰਗਰੇਜ਼ੀ ਵਿਚ ਤਸਦੀਕ ਕੀਤਾ ਹੋਇਆ ਅਨੁਵਾਦ ਨਾਲ ਲੈ ਕੇ ਆਓ):
1. ਵੈਨਕੂਵਰ ਸ਼ਹਿਰ ਵਿਚ ਰਹਿਣ ਦਾ ਸਬੂਤ (ਰਿਹਾਇਸ਼ ਦੀ ਪ੍ਰਾਪਰਟੀ ਟੈਕਸ ਦੇ ਕਾਗਜ਼ਾਤ ਜਾਂ ਖਰੀਦ ਦੇ ਕਾਗਜ਼ਾਤ ਜੇਕਰ ਆਪ ਮਕਾਨ ਮਾਲਕ ਹੋ ਜਾਂ ਰਸਮੀ ਕਿਰਾਏ ਦਾ ਇਕਰਾਰਨਾਮਾ)
2. ਬੱਚੇ ਦਾ ਜਨਮ ਸਰਟੀਫਿਕੇਟ (ਜਿਹੜਾ ਮਾਤਾ-ਪਿਤਾ ਦੇ ਨਾਮ ਦਿਖਾਉਂਦਾ ਹੈ)
3. ਬੱਚੇ ਅਤੇ ਮਾਤਾ-ਪਿਤਾ ਦੇ ਇਮੀਗਰੇਸ਼ਨ ਦੇ ਜਾਂ ਕੈਨੇਡੀਅਨ ਸਿਟੀਜਨਸ਼ਿਪ ਦੇ ਕਾਗਜ਼ਾਤ
4. ਰਿਪੋਰਟ ਕਾਰਡ
- ਐਲੀਮੈਂਨਟਰੀ (7ਵੀਂ ਤੱਕ) – ਪਿਛਲੇ ਦੋ ਸਾਲਾਂ ਦੇ ਸਕੂਲ ਦੇ ਰਿਪੋਰਟ ਕਾਰਡ
- ਸੈਕੰਡਰੀ (7ਵੀਂ ਤੋਂ ਵੱਧ)–7ਵੀਂ ਜਮਾਤ/13 ਸਾਲ ਦੀ ਉਮਰ ਤੋਂ ਲੈ ਕੇ ਸਾਰੇ ਰਿਪੋਰਟ ਕਾਰਡ
5. ਰੋਗਾਂ ਤੋਂ ਸੁਰੱਖਿਆ ਲਈ ਟੀਕਿਆਂ ਦਾ ਰਿਕਾਰਡ ਅਤੇ ਹੋਰ ਜਰੂਰੀ ਸਿਹਤ ਜਾਣਕਾਰੀ
*ਸਾਰੇ ਕਾਗਜ਼ਾਤਾਂ ਦੇ ਨਾ ਹੋਣ ਦੀ ਸੂਰਤ ਵਿਚ ਬੱਚੇ ਦੇ ਦਾਖ਼ਲੇ ਵਿਚ ਦੇਰੀ ਹੋ ਸਕਦੀ ਹੈ*







